Tutorial (Punjabi): How to use 'Ask Aadhaar' Chat Support service by Aad...



'ਪੁੱਛੋ ਆਧਾਰ' ਚੈਟਬੋਟ: ਆਧਾਰ ਦੁਆਰਾ ਚੈਟ ਸਹਾਇਤਾ ਸੇਵਾ
UIDAI launched ‘Ask Aadhaar’ Chatbot. This chatbot is a unique AI-based Chat Support service that offers instant responses to resident queries. Residents can visit Aadhaar website -
https://uidai.gov.in/ and click on ‘Ask Aadhaar’ icon to use the service. This service is also available from the mAadhaar app.

ਯੂ.ਆਈ.ਡੀ.ਏ.ਆਈ. ਨੇ ‘ਪੁੱਛੋ ਆਧਾਰ’ ਚੈਟਬੋਟ ਸ਼ੁਰੂ ਕੀਤੀ। ਇਹ ਚੈਟਬੋਟ ਇੱਕ ਵਿਲੱਖਣ ਏਆਈ ਅਧਾਰਤ ਚੈਟ ਸਹਾਇਤਾ ਸੇਵਾ ਹੈ ਜੋ ਕਿ ਵਸਨੀਕ ਦੇ ਪ੍ਰਸ਼ਨਾਂ ਦਾ ਤੁਰੰਤ ਜਵਾਬ ਦਿੰਦੀ ਹੈ ।
ਵਸਨੀਕ ਆਧਾਰ ਵੈਬਸਾਈਟ -
https://uidai.gov.in/ ਤੇ ਜਾ ਸਕਦੇ ਹਨ ਅਤੇ ਸੇਵਾ ਦੀ ਵਰਤੋਂ ਕਰਨ ਲਈ 'ਆਧਾਰ ਪੁੱਛੋ' ਆਈਕਨ 'ਤੇ ਕਲਿੱਕ ਕਰ ਸਕਦੇ ਹਨ । ਇਹ ਸੇਵਾ ਐਮ ਆਧਾਰ ਐਪ ਵਿੱਚ ਵੀ ਉਪਲਬਧ ਹੈ ।